CBSEEducationHistoryHistory of Punjab

ਜਨਮ ਸਾਖੀ (जन्म साखी)


ਪ੍ਰਸ਼ਨ. ਮਿਹਰਬਾਨ ਵਾਲੀ ਜਨਮ ਸਾਖੀ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ : ਮਿਹਰਬਾਨ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਸਪੁੱਤਰ ਸਨ।

ਉਹ ਬੜੇ ਵਿਦਵਾਨ ਸਨ।

ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਅਤੇ ਕਰਤਾਰਪੁਰ ਵਿੱਚ ਗੁਰੂ ਜੀ ਦੇ ਨਿਵਾਸ ਬਾਰੇ ਬੜਾ ਵਿਸਥਾਰਪੂਰਵਕ ਵਰਣਨ ਕੀਤਾ ਹੈ।

ਇਹ ਜਨਮ ਸਾਖੀ ਕਾਫ਼ੀ ਭਰੋਸੇਯੋਗ ਹੈ।

ਇਸ ਵਿੱਚ ਘਟਨਾਵਾਂ ਦਾ ਵਰਣਨ ਬੜਾ ਤਰਤੀਬਵਾਰ ਕੀਤਾ ਗਿਆ ਹੈ।

ਇਸ ਵਿੱਚ ਵਰਣਨ ਕੀਤੇ ਗਏ ਵਿਅਕਤੀਆਂ ਅਤੇ ਸਥਾਨਾਂ ਦੇ ਨਾਂ ਆਮ ਤੌਰ ‘ਤੇ ਠੀਕ ਹਨ।


प्रश्न. मिहरबान वाली जन्म साखी पर एक संक्षिप्त टिप्पणी लिखें।

उत्तर: मिहरबान गुरु अर्जन साहिब के बड़े भाई पृथी चंद के पुत्र थे।

वे बहुत बड़े विद्वान थे।

उन्होंने गुरु नानक देव जी की उदासियां (यात्राएं) और उनके करतारपुर निवास का विस्तार से वर्णन किया है।

यह जन्म साखी काफी विश्वसनीय है।

इसमें घटनाओं का वर्णन बड़े ही क्रमबद्ध ढंग से किया गया है।

इसमें वर्णित व्यक्तियों एवं स्थानों के नाम सामान्यतः सही ही हैं।


Question. Write a short note on Janam Sakhi of Meharban.

Answer: Miharban was the son of Prithi Chand, the elder brother of Guru Arjan Sahib.

He was a great scholar.

He has described in detail the Udasiyas (journeys) of Guru Nanak Dev Ji and His Kartarpur residence.

This Janam Sakhi is very reliable.

In this, the events have been described in a very systematic manner.

The names of persons and places mentioned in it are quite correct.