ਗਵਾਲੇ ਦਾ ਲਾਲਚ
ਪ੍ਰਸ਼ਨ. ਲੇਖਕ ਦਾ ਗਵਾਲੇ ਦੀ ਪਤਨੀ ਨੂੰ ਵੱਛੀ ਲਈ ਦੁੱਧ ਨਾ ਛੱਡਣ ਬਾਰੇ ਕੀ ਕਹਿਣਾ ਸੀ?
ਉੱਤਰ : ਗੁਆਲਾ ਬਹੁਤ ਲਾਲਚੀ ਸੀ। ਵੱਛੀ ਦੇ ਪੀਣ ਲਈ ਥੋੜ੍ਹਾ ਜਿਹਾ ਦੁੱਧ ਵੀ ਨਹੀਂ ਛੱਡਦਾ। ਗੁਆਲੇ ਦੀ ਪਤਨੀ ਬਥੇਰਾ ਕਲਪਦੀ ਸੀ। ਉਸ ਨੇ ਗੁਆਲੇ ਨੂੰ ਕਿਹਾ ਸੀ ਕਿ ਵੱਛੀ ਲਈ ਵੀ ਦੁੱਧ ਛੱਡ ਦਿਆ ਕਰ, ਪਰ ਉਹ ਅੱਗੋਂ ਆਖਦਾ, ਨੀਲੀ ਬੜੀ ਚਲਾਕ ਹੈ, ਕੁਝ ਦੁੱਧ ਨੀਲੀ ਵੱਛੀ ਲਈ ਲੁਕਾ ਕੇ ਰੱਖਦੀ ਹੈ, ਪਰ ਗੁਆਲਾ ਝੂਠ ਬੋਲਦਾ ਸੀ।