ਖਟ ਸ਼ਾਸਤਰ


ਪ੍ਰਸ਼ਨ. ਖਟ ਸ਼ਾਸਤਰ ਬਾਰੇ ਦੱਸੋ।

ਉੱਤਰ : ਬੋਧੀਆਂ ਦੇ ਮੁਕਾਬਲੇ ਉੱਤੇ ਬ੍ਰਾਹਮਣਾਂ ਨੇ ਜਿਹੜੀਆਂ ਦਰਸ਼ਨ ਦੀਆਂ ਛੇ ਪ੍ਰਣਾਲੀਆਂ ਪ੍ਰਚਲਿਤ ਕੀਤੀਆਂ ਉਹਨਾਂ ਨੂੰ ਖਟ ਸ਼ਾਸਤਰ ਕਿਹਾ ਜਾਂਦਾ ਹੈ।

ਇਹਨਾਂ ਵਿਚੋਂ ਪਹਿਲਾ ਨਿਆਇ ਸ਼ਾਸਤਰ ਸੀ। ਇਸ ਦਾ ਆਧਾਰ ਤਰਕ ਵਿੱਦਿਆ ਹੈ ਅਤੇ ਇਸ ਦੀ ਵਰਤੋਂ ਬੋਧੀਆਂ ਵਿਰੁੱਧ ਕੀਤੀ ਜਾਂਦੀ ਸੀ।

ਦੂਜਾ ਵਸ਼ੈਸ਼ਿਕ ਸ਼ਾਸਤਰ ਸੀ, ਜਿਸ ਵਿੱਚ ਅਣੂ ਤੇ ਆਤਮਾ ਦੀ ਭਿੰਨਤਾ ਉੱਤੇ ਬਲ ਦਿੱਤਾ ਗਿਆ ਹੈ।

ਤੀਜਾ ਸਾਂਖਯ ਸ਼ਾਸਤਰ ਦਾ ਆਧਾਰ ਨਾਸਤਿਕਤਾ ਸੀ, ਜਿਸ ਦੇ ਅਨੁਸਾਰ ਪ੍ਰਕ੍ਰਿਤੀ ਤੇ ਆਤਮਾ ਅਮਰ ਹਨ।

ਚੌਥਾ ਯੋਗ ਸ਼ਾਸਤਰ ਸੀ। ਇਸ ਵਿੱਚ ਪਰਮ ਸੱਤ ਦੇ ਗਿਆਨ ਲਈ ਯੋਗਿਕ ਕ੍ਰਿਆਵਾਂ ਦੁਆਰਾ ਸਰੀਰ ਨੂੰ ਸਾਧਨ ਉੱਤੇ ਬਲ ਦਿੱਤਾ ਜਾਂਦਾ ਹੈ।

ਪੰਜਵਾਂ ਸ਼ਾਸਤਰ ਮੀਮਾਂਸਾ ਸੀ, ਇਸ ਵਿੱਚ ਤਰਕ ਵਿਦਿਆ ਦੇ ਆਧਾਰ ਤੇ ਖੰਡਨ ਤੇ ਮੰਡਨ ਦਾ ਹਾਲ ਦੱਸਿਆ ਗਿਆ ਹੈ।

ਛੇਵਾਂ ਸ਼ਾਸਤਰ ਵੇਦਾਂਤ ਸੀ, ਜਿਸ ਦਾ ਆਧਾਰ ਉਪਨਿਸ਼ਦਾਂ ਦੀ ਵਿਦਿਆ ਹੈ।

ਪਿਛੋਂ ਵੇਦਾਂਤ ਸਭ ਤੋਂ ਪ੍ਰਭਾਵਸ਼ਾਲੀ ਤੇ ਵਿਆਪਕ ਦਾਰਸ਼ਨਿਕ ਪ੍ਰਣਾਲੀ ਬਣ ਗਿਆ।


प्रश्न. खट शास्त्र के बारे में बताएं।

उत्तर: दर्शन की जिन छह प्रणालियों को ब्राह्मणों ने बौद्धों के मुकाबले प्रचलित किया, उन्हें खट शास्त्र कहा जाता है।

इनमें से पहला न्यायशास्त्र था। यह तर्क पर आधारित है और इसका इस्तेमाल बौद्धों के खिलाफ किया गया था।

दूसरा था वशैषिक शास्त्र, जिसमें अणु और आत्मा के बीच भेद पर जोर दिया गया है।

तीसरा, सांख्य शास्त्र का आधार नास्तिकता थी, जिसके अनुसार प्रकृति और आत्मा अमर हैं।

चौथा था योग शास्त्र, इसमें सर्वोच्च परम सत्य के ज्ञान के लिए शरीर को यौगिक क्रियाओं द्वारा साधने पर बल दिया जाता है।

पाँचवाँ शास्त्र था मीमांसा, जिसमें खंडन और मंडन की स्थिति को तर्क के आधार पर समझाया गया है।

छठा शास्त्र वेदांत था, जो उपनिषदों की शिक्षाओं पर आधारित था।

बाद में वेदांत सबसे प्रभावशाली और व्यापक दार्शनिक प्रणाली बन गई।


Question. Tell us about Khatt Shastra.

Answer: The six systems of philosophy that were popularized by Brahmins as compared to Buddhists are called Khatt Shastra.

The first of these was jurisprudence.  It is based on logic and was used against Buddhists.

The second was Vaishaishika Shastra, in which emphasis has been laid on the distinction between the atom and the soul.

Third, the basis of Sankhya Shastra was atheism, according to which nature and soul are immortal.

Fourth was Yoga Shastra, in which emphasis is laid on cultivating the body through yogic activities for the knowledge of the supreme truth.

The fifth scripture was Mimamsa, in which the position of refutation and refutation has been explained based on logic.

The sixth scripture was Vedanta, which was based on the teachings of the Upanishads.

Vedanta later became the most influential and widespread philosophical system.