ਕਵਿਤਾ : ਬੱਦਲ
ਸਾਨੂੰ ਚੰਗੇ ਲਗਦੇ ਬੱਦਲ, ਇਹ ਠੰਢਕ ਪਹੁੰਚਾਉਂਦੇ ਨੇ,
ਬੱਚੇ ਖ਼ੁਸ਼ ਹੋ ਜਾਂਦੇ ਨੇ, ਜਦ ਮੀਂਹ ਗਰਜ ਕੇ ਆਉਂਦੇ ਨੇ।
ਚਿੱਟੇ, ਭੂਰੇ, ਕਾਲੇ ਰੰਗ ਦੇ, ਕਈ ਰੰਗਾਂ ਦੇ ਬਣ – ਬਣ ਆਉਂਦੇ ਨੇ,
ਸਾਨੂੰ ਚੰਗੇ ਲਗਦੇ ਬੱਦਲ, ਇਹ ਠੰਢਕ ਪਹੁੰਚਾਉਂਦੇ ਨੇ।