ਕਵਿਤਾ ਦਾ ਸਾਰ : ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ
‘ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ’ : ਕਵਿਤਾ ਦਾ ਸਾਰ
ਪ੍ਰਸ਼ਨ. ‘ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ 40 ਕੁ ਸ਼ਬਦਾਂ ਵਿੱਚ ਲਿਖੋ ।
ਉੱਤਰ : ਹੀਰ ਤੇ ਰਾਂਝੇ ਦਾ ਇਕ-ਦੂਜੇ ਨੂੰ ਦੇਖਦਿਆਂ ਹੀ ਪਿਆਰ ਪੈ ਗਿਆ। ਉਹ ਇਕ-ਦੂਜੇ ਦੀ ਸੁੰਦਰਤਾ ਦੇਖ ਕੇ ਇਕ ਦਮ ਇਕ-ਦੂਜੇ ਵਲ ਮੋਹੇ ਗਏ ਤੇ ਉਨ੍ਹਾਂ ਦਾ ਆਪਸ ਵਿੱਚ ਪਿਆਰ ਪੈ ਗਿਆ।
ਔਖੇ ਸ਼ਬਦਾਂ ਦੇ ਅਰਥ
ਯੂਸਫ਼ : ਹਜ਼ਰਤ ਯਾਕੂਬ ਦਾ ਸਭ ਤੋਂ ਛੋਟਾ ਸੋਹਣਾ ਪੁੱਤਰ, ਜੋ ਭਰਾਵਾਂ ਦੀ ਈਰਖਾ ਦਾ ਸ਼ਿਕਾਰ ਹੋਇਆ। ਜੁਲੈਖਾ ਉਸ ਦੀ ਪ੍ਰੇਮਿਕਾ ਸੀ ।
ਤੈਮੂਸ ਬੇਟੀ : ਜੁਲੈਖਾ ।
ਮਾਲਕੇ : ਯੂਸਫ਼ ਨੂੰ ਖੂਹ ਵਿੱਚੋਂ ਕੱਢਣ ਵਾਲੇ ਗ਼ੁਲਾਮਾਂ ਦੇ ਮਾਲਕ ਦਾ ਨਾਂ ਸੀ ਮਾਲਿਕ।
ਧਾਣੇ : ਧੱਸ ਗਏ ।