Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 8 Punjabi (ਪੰਜਾਬੀ)EducationPunjab School Education Board(PSEB)

ਔਖੇ ਸ਼ਬਦਾਂ ਦੇ ਅਰਥ


ਕਦਰ – ਇੱਜ਼ਤ

ਬਹਾਰਾਂ ਆ ਜਾਣੀਆਂ – ਖ਼ੁਸ਼ੀਆਂ ਆ ਜਾਣੀਆਂ

ਸਲਾਮਤ – ਠੀਕ-ਠਾਕ

ਜ਼ੁਬਾਨ – ਭਾਸ਼ਾ

ਸਾਰ ਜਾਣਨਾ – ਪਤਾ ਲੱਗਣਾ

ਉੱਦਮ – ਹਿੰਮਤ

ਤਕਦੀਰ ਬਦਲਣੀ – ਕਿਸਮਤ ਜਗਾਉਣੀ

ਮੁਕਾਮ ਹੋਣਾ – ਨਾਂ ਹੋਣਾ

ਨੂਰੋ-ਨੂਰ ਕਰਨਾ – ਰੋਸ਼ਨੀ ਪੈਦਾ ਕਰਨਾ

ਹੰਭਲਾ ਮਾਰਨਾ – ਹਿੰਮਤ ਕਰਨੀ

ਫਿਟਕਾਰੋ – ਲਾਹਨਤਾਂ ਪਾਵੋ

ਪੂਰਨੇ ਪਾਉਣੇ – ਲੀਹਾਂ ਕਾਇਮ ਕਰਨੀਆਂ