Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 9th NCERT PunjabiEducationPunjab School Education Board(PSEB)

ਔਖੇ ਸ਼ਬਦਾਂ ਦੇ ਅਰਥ : ਮੋਦੀਖ਼ਾਨਾ ਸੰਭਾਲਿਆ


ਮੋਦੀਖ਼ਾਨਾ : ਰਸਦ ਦਾ ਗ਼ੁਦਾਮ ।

ਜੋਗ : ਨੂੰ ।

ਕੀਤੋਸੁ : ਕੀਤੀ ।

ਸਲਾਮਤ : ਰੱਬ ਤੇਰੀ ਰਖਵਾਲੀ ਕਰੇ ।

ਘਿਨਿਆਣ : ਲੈ ਕੇ ਆ ਜਾ ।

ਪੇਸ਼ਕਸ਼ੀ : ਨਜ਼ਰਾਨਾ ।

ਦਿਆਨਤਦਾਰ : ਈਮਾਨਦਾਰ ।

ਨਦਰਿ : ਨਜ਼ਰ ।

ਸਿਰੋਪਾਓ : ਸਿਰ ਤੋਂ ਪੈਰਾਂ ਤੱਕ ਪਹਿਨਣ ਲਈ ਕੱਪੜੇ ।

ਸੁਪਾਰਸ਼ : ਸਿਫ਼ਾਰਸ਼, ਭਲਾਈ ਲਈ ਪ੍ਰੇਰਨਾ ।

ਕਿਛ : ਕੁੱਝ ।

ਅਲੂਫ਼ਾ : ਤਨਖ਼ਾਹ 

ਪਰਮੇਸਰ ਦੇ ਅਰਥਿ : ਦਾਨ ।

ਨਿਤਪ੍ਰਤਿ : ਹਰ ਰੋਜ਼ ।

ਪ੍ਰਸਾਦਿ : ਕਿਰਪਾ ।

ਮਨਾ : ਮਨ ਕੋ ।