Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 9th NCERT PunjabiPunjab School Education Board(PSEB)

ਔਖੇ ਸ਼ਬਦਾਂ ਦੇ ਅਰਥ : ਗ਼ੁਬਾਰੇ


ਇਆਣੀ : ਛੋਟੀ ਉਮਰ ।

ਅਚਾਰ : ਵਰਤੋਂ-ਵਿਹਾਰ ।

ਪੁਆੜੇ : ਲੜਾਈ-ਝਗੜੇ ।

ਈਮਾਨ : ਵਿਸ਼ਵਾਸ ।

ਦੁਸ਼ਵਾਰ : ਮੁਸ਼ਕਲ

ਬੌਲੇ : ਕਮਲੇ ।


ਇਕਾਂਗੀ : ਗ਼ੁਬਾਰੇ