ਔਖੇ ਸ਼ਬਦਾਂ ਦੇ ਅਰਥ – ਸਮਾਂ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਨੌਵੀਂ)
ਸਮਾਂ – ਭਾਈ ਵੀਰ ਸਿੰਘ ਜੀ
ਔਖੇ ਸ਼ਬਦਾਂ ਦੇ ਅਰਥ
ਵਾਸਤੇ ਘੱਤ – ਤਰਲੇ, ਮਿੰਨਤਾਂ ਕਰਨੀਆਂ
ਧਰੀਕ – ਖਿੱਚ
ਵੇਗ – ਪ੍ਰਵਾਹ, ਤੇਜ਼ ਚਾਲ
ਕੰਨੀ – ਪੱਲਾ
ਅਟਕ – ਰੁਕਾਵਟ, ਰੋਕ
ਤ੍ਰਿੱਖੇ – ਤੇਜ਼
ਬੰਨੇ – ਬੰਨੀ = ਸਾਰੀਆਂ ਸੀਮਾਵਾਂ, ਹੱਦਾਂ
ਉਡੰਦਾ – ਉੱਡਦਾ, ਹੱਥੋਂ ਨਿਕਲਦੇ ਜਾਣਾ
ਜਾਂਵਦਾ – ਜਾਂਦਾ
ਜਾਚ – ਤਰੀਕਾ
ਆਂਵਦਾ – ਆਉਂਦਾ