EducationHistoryHistory of Punjab

ਐਂਗਲੋ-ਸਿੱਖ ਸੰਬੰਧ


ਐਂਗਲੋ-ਸਿੱਖ ਸੰਬੰਧ : 1800-1839 (ANGLO-SIKH RELATIONS: 1800-1839)


ਪ੍ਰਸ਼ਨ 1. ਮਰਾਠਿਆਂ ਦਾ ਨੇਤਾ ਜਸਵੰਤ ਰਾਓ ਹੋਲਕਰ ਪੰਜਾਬ ਕਦੋਂ ਆਇਆ ਸੀ?

ਉੱਤਰ : 1809 ਈ. ਵਿੱਚ

ਪ੍ਰਸ਼ਨ 2. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਸੰਧੀ ਕਦੋਂ ਹੋਈ ਸੀ?

ਉੱਤਰ : 1806 ਈ. ਵਿੱਚ

ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਕਿੰਨੀ ਵਾਰ ਹਮਲੇ ਕੀਤੇ?

ਉੱਤਰ : ਤਿੰਨ ਵਾਰ

ਪ੍ਰਸ਼ਨ 4. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ?

ਉੱਤਰ : 1806 ਈ. ਵਿੱਚ

ਪ੍ਰਸ਼ਨ 5. ਚਾਰਲਸ ਮੈਟਕਾਫ਼ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਵਾਰੀ ਕਿੱਥੇ ਮਿਲਿਆ ਸੀ?

ਉੱਤਰ : ਖੇਮਕਰਨ ਵਿਖੇ

ਪ੍ਰਸ਼ਨ 6. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ?

ਉੱਤਰ : 1809 ਈ. ਵਿੱਚ

ਪ੍ਰਸ਼ਨ 7. 1809 ਈ. ਦੀ ਅੰਮ੍ਰਿਤਸਰ ਦੀ ਸੰਧੀ ਅਨੁਸਾਰ ਕਿਹੜੀ ਨਦੀ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜ ਵਿਚਾਲੇ ਹੱਦ ਬਣੀ?

ਉੱਤਰ : ਸਤਲੁਜ ਨਦੀ

ਪ੍ਰਸ਼ਨ 8. ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਮੁਲਾਕਾਤ ਕਦੋਂ ਹੋਈ ਸੀ?

ਉੱਤਰ : 1831 ਈ. ਵਿੱਚ

ਪ੍ਰਸ਼ਨ 9. ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਮੁਲਾਕਾਤ ਕਿੱਥੇ ਹੋਈ ਸੀ?

ਉੱਤਰ : ਰੋਪੜ ਵਿਖੇ

ਪ੍ਰਸ਼ਨ 10. ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਵਪਾਰਿਕ ਸੰਧੀ ਕਦੋਂ ਕੀਤੀ ਸੀ?

ਉੱਤਰ : 1832 ਈ. ਵਿੱਚ

ਪ੍ਰਸ਼ਨ 11. ਤ੍ਰੈ-ਪੱਖੀ ਸੰਧੀ ਕਦੋਂ ਹੋਈ?

ਉੱਤਰ : 1838 ਈ.