ਅੱਜ ਦਾ ਵਿਚਾਰ
ਤਾਨਾਸ਼ਾਹਾਂ ਦੀਆਂ ਹੱਦਾਂ ਉਨ੍ਹਾਂ ਲੋਕਾਂ, ਜਿਨ੍ਹਾਂ ਦਾ ਤਾਨਾਸ਼ਾਹ ਦਮਨ ਕਰਦੇ ਹਨ, ਦੀ ਸਹਿਣਸ਼ਕਤੀ ਤੈਅ ਕਰਦੀ ਹੈ। ਜੇ ਤੁਹਾਨੂੰ ਉਹ ਲੋਕ ਮਿਲ ਜਾਣ ਜੋ ਚੁੱਪ ਚਾਪ ਸਭ ਕੁਝ ਸਹਿ ਲੈਣਗੇ ਤਾਂ ਤੁਹਾਨੂੰ ਇਹ ਵੀ ਪਤਾ ਚੱਲ ਜਾਵੇਗਾ ਕਿ ਉਨ੍ਹਾਂ ਨਾਲ ਕਿੰਨਾ ਅਨਿਆਂ ਤੇ ਬੇਇਨਸਾਫ਼ੀ ਕੀਤੀ ਇਸ ਜਾ ਸਕਦੀ ਹੈ ਤੇ ਇਹ ਅਨਿਆਂ ਉਦੋਂ ਤਕ ਜਾਰੀ ਰਹੇਗਾ ਜਦ ਤਕ ਉਸ (ਅਨਿਆਂ) ਦਾ ਸ਼ਬਦਾਂ ਜਾਂ ਸਰੀਰਕ ਜਾਂ ਦੋਵਾਂ ਤਰੀਕਿਆਂ ਨਾਲ ਵਿਰੋਧ ਨਹੀਂ ਕੀਤਾ ਜਾਂਦਾ।
ਫਰੈਡਰਿਕ ਡਗਲਸ