BloggingLife

ਅੱਜ ਦਾ ਵਿਚਾਰ

ਆਪਣਾ ਸੱਚ ਸਾਬਿਤ ਨਾ ਕਰਨ ਤੱਕ ਪੀੜਤ ਔਰਤ ਦੋਸ਼ੀ ਸਮਝੀ ਜਾਂਦੀ ਹੈ ਜਦੋਂ ਕਿ ਦੋਸ਼ ਸਾਬਿਤ ਨਾ ਹੋਣ ਤੱਕ ਬਲਾਤਕਾਰੀ ਬੇਦੋਸ਼ੀ ਸਮਝੇ ਜਾਂਦੇ ਹਨ।

ਲੂਈਜ਼ ਓ’ ਨੀਲ