Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ ਅਤੇ ਮੁਹਾਵਰੇ



1. ਲੋਹੇ ਨੂੰ ਲੋਹਾ ਕੱਟਦਾ ਹੈ – ਅਮੀਰ ਜਾਂ ਤਕੜੇ ਨਾਲ ਅਮੀਰ ਤੇ ਤਕੜਾ ਹੀ ਵਾਰਾ ਲੈ ਸਕਦਾ ਹੈ।

2. ਲੋੜ ਵੇਲੇ ਗਧੇ ਨੂੰ ਵੀ ਬਾਪ ਬਣਾ ਲਈਦਾ ਹੈ – ਕਈ ਵਾਰੀ ਆਪਣਾ ਕੰਮ ਕੱਢਣ ਲਈ ਬੁਰਿਆਂ ਦੀ ਵੀ ਖੁਸ਼ਾਮਦ ਕਰਨੀ ਪੈਂਦੀ ਹੈ।