ਅਖਾਣ ਅਤੇ ਮੁਹਾਵਰੇ
ਥ
ਥੋੜ੍ਹੀ ਪੂੰਜੀ, ਖ਼ਸਮਾਂ ਖਾਏ – ਜੇ ਕਿਸੇ ਕਾਰ-ਵਿਹਾਰ ਵਿਚ ਲੋੜ ਨਾਲੋਂ ਘੱਟ ਸਰਮਾਇਆ ਲਾਇਆ ਜਾਏ, ਤਾਂ ਉਹਦੇ ਵਿਚ ਲਾਭ ਦੀ ਥਾਂ ਨੁਕਸਾਨ ਹੁੰਦਾ ਹੈ।